8 ball pool whats app group link

8 ball pool punjabi whats app group . link ( only punjabi players )
∆ ੲਿਸ ਗਰੁੰਪ ਦੇ RULE ∆
1. ੲਿਸ ਗਰੁੱਪ ਵਿੰਚ ਕੋੲੀ ਵੀ 8 ball pool   ਤੋਂ ੲਿਲਾਵਾ ਕੁੰਝ ਨਹੀਂ ਪਾਵੇਗਾ .        
2. ਜੇ ਕੋੲੀ ਵੀ ੲਿਸ ਤੋਂ ੲਿਲਾਵਾ ਹੋਰ ਕੁਝ ਪਾੳੁਂਦਾ ਹੈ   ੳੁੁਸ ਨੂੰ ਬਿਨਾ warning ਦਿੰਤੇ ਬਾਰ ਕੱਢ ਦਿੱਤਾ ਜਾਵੇਗਾ ਨਾਲੇ ੳੁਸ ਨੂੰ ਹਮੇਸ਼ਾ ਲੲੀ ਬਲੌਕ ਲਿਸਟ ਵਿੰਚ ਪਾ ਦਿੰਤਾ ਜਾਵੇਗਾ ਫਿਰ ੳੁਹ ਸਾਡੇ ਕਿਸੇ ਵੀ ਗਰੁੱਪ ਵਿੰਚ Add ਨਹੀਂ ਹੋ ਸਕਦਾ !
3 . ਗਰੁੱਪ ਵਿੰਚ ਗੱਲਬਾਤ ਬਸ 8 ball pool  ਤੇ ਹੋਵੇਗੀ . Good morning ਜਾਂ Good night ਲਿਖਣ ਵਾਲੇ ਨੂੰ ਵੀ ਕੱਫ ਦਿੱਤਾ ਜਾਵੇਗਾ !
4. ਕਿਰਪਾ ਕਰਕੇ ੳੁਹੀ join ਕਰੋ ਜਿਸ ਨੂੰ ੲਿਸ ਵਿੱਚ  interest ਹੋਵੇ !
5. ਕਿਰਪਾ ਕਰਕੇ ਪਾਲਣਾ ਕਰੋ !


JOIN BUTTON punjabiwhatsappgroup.blogspot.com

Comments